Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏām. 1. ਮੁਲ। 2. ਕੌਡੀ, ਪੈਸੇ, ਧੰਨ। 1. price. 2. money, wealth, riches.
ਉਦਾਹਰਨਾ:
1. ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ (ਧਨ, ਮਾਲ, ਮਹਾਨਕੋਸ਼). Raga Maajh 5, Baaraa Maaha-Maajh, 1:4 (P: 133).
2. ਸਾਹ ਮਰਹਿ ਸੰਚਹਿ ਮਾਇਆ ਦਾਮ ॥ Raga Gaurhee 1, Asatpadee 14, 4:2 (P: 227).

SGGS Gurmukhi-English Dictionary
[Var.] From Dama
SGGS Gurmukhi-English Data provided by Harjinder Singh Gill, Santa Monica, CA, USA.

English Translation
n.m. price, cost, value; cash, money; net, snare.

Mahan Kosh Encyclopedia

ਸੰ. दामन्. ਨਾਮ/n. ਰੱਸੀ. “ਪ੍ਰੇਮ ਦਾਮ ਤੇ ਐਂਚਨ ਹੋਏ.” (ਗੁਪ੍ਰਸੂ) 2. ਮਾਲਾ. ਜਪਨੀ। 3. ਹਾਰ। 4. ਸਮੂਹ. ਝੁੰਡ। 5. ਲੋਕ. ਵਿਸ਼੍ਵ। 6. ਫ਼ਾ. [دام] ਜਾਲ. ਫੰਧਾ। 7. ਪੁਰਾਣਾ ਤਾਂਬੇ ਦਾ ਸਿੱਕਾ, ਜੋ ਰੁਪਯੇ ਦਾ ਪੰਜਾਹਵਾਂ ਹਿੱਸਾ ਲਿਖਿਆ ਸੀ. ਕਿਤਨਿਆਂ ਨੇ ਚਾਲੀਹਵਾਂ ਹਿੱਸਾ ਲਿਖਿਆ ਹੈ.{1129} ਦੇਖੋ- ਦੰਮ 3-4। 8. ਮੁੱਲ. ਕ਼ੀਮਤ। 9. ਧਨ. ਮਾਲ. “ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ.” (ਮਾਝ ਬਾਰਹਮਾਹਾ) 10. ਰੁਪਯਾ. ਨਕ਼ਦੀ. “ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ.” (ਗਉ ਮਃ ੫) “ਜਿਉ ਕਿਰਪਨ ਕੇ ਨਿਰਾਰਥ ਦਾਮ.” (ਸੁਖਮਨੀ).

Footnotes:
{1129} ਕਈ ਵਿਦ੍ਵਾਨ ਖ਼ਯਾਲ ਕਰਦੇ ਹਨ ਕਿ ਇਸ ਦਾ ਮੂਲ ਯੂਨਾਨੀ drachma ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits