Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏān(i). 1. ਦਾਨ ਵਿਚ। 2. ਦਾਨ, ਖੈਰਾਤ। 3. ਦਾਨੀ। 1. as gift, in alms. 2. gift, alms. 3. munificient, giver, bestower.
ਉਦਾਹਰਨਾ:
1. ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥ Raga Sireeraag 1, 4, 4:3 (P: 15).
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ (ਦਾਨ ਵਿਚ, ਦਾਨ ਕਰਕੇ). Raga Sorath 1, 8, 1:1 (P: 597).
2. ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ Raga Bilaaval 5, 66, 1:1 (P: 817).
3. ਦਾਨਿ ਬਡੌ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ Sava-eeay of Guru Ramdas, Mathuraa, 7:3 (P: 1404).

Mahan Kosh Encyclopedia

ਦੇਖੋ- ਦਾਨੀ। 2. ਦਾਨ ਤੋਂ. ਦਾਨ ਕਰਕੇ। 3. ਦਾਨ ਵਿੱਚ. ਦੇਖੋ- ਦਾਨਿਮਤਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits