Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāṯāre. ਦਾਤਾ, ਦਾਨ ਦੇਣ ਵਾਲਾ। giver, bestower, bounteous, beneficent Lord. ਉਦਾਹਰਨ: ਕਾਮਿ ਕ੍ਰੋਧਿ ਲੋਭ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥ (ਹੇ ਦਾਤੇ). Raga Gaurhee 5, 138, 4:1 (P: 210). ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ਹ੍ਹ ਨਿਰਗੁਨ ਦਾਤਾਰੇ ॥ (ਕਰਤੇ). Raga Bilaaval 5, 34, 2:1 (P: 809).
|
|