Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāṯār(i). ਦਾਤਾ, ਦਾਨ ਦੇਣ ਵਾਲਾ। giver, bestower. ਉਦਾਹਰਨ: ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥ (ਦਾਤੇ ਨੇ). Raga Bilaaval 5, 73, 1:1 (P: 818).
|
Mahan Kosh Encyclopedia |
ਦਾਤਾਰ ਨੇ. ਦਾਤੇ ਨੇ. “ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ.” (ਮਃ ੫ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|