Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāṇī. ਦੇਣ ਵਾਲਾ, ਦਾਤਾ। giver. ਉਦਾਹਰਨ: ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥ Raga Maaroo 4, Solhaa 2, 4:3 (P: 1070).
|
Mahan Kosh Encyclopedia |
ਵਿ. ਦਾਨੀ. ਦਾਨ ਕਰਨ ਵਾਲਾ. “ਜੋ ਸਰਬ ਸੁਖਾ ਕਾ ਦਾਣੀ ਹੈ.” (ਮਾਰੂ ਸੋਲਹੇ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|