Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏā. 1. ਸਬੰਧ ਬੋਧਕ ਸ਼ਬਦ, ਕਾ। 2. ਨਾਲ। 1. conjunction, to. 2. with (if we take it as 'nhdw' then it means 'with nails').
ਉਦਾਹਰਨਾ:
1. ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥ Raga Sireeraag 3, 57, 4:1 (P: 36).
2. ਚਾਕਰ ਨਹ ਦਾ ਪਾਇਨ੍ਹ੍ਹਿ ਘਾਉ॥ (ਨਹੂੰਆਂ ਨਾਲ). Raga Malaar 1, Vaar 22, Salok, 1, 2:6 (P: 1288).

English Translation
(1) prep. of, belonging to. (2) n.m. trick, skill, sleight; proper way or method; deceit, deception, ruse.

Mahan Kosh Encyclopedia

ਸੰ. दा. ਧਾ. ਦੇਣਾ, ਸੌਂਪਣਾ, ਰੱਖਣਾ, ਲੈਣਾ, ਕਤਰਨਾ। 2. ਵਿ. ਦਾਤਾ. ਦੇਣ ਵਾਲਾ. ਐਸੀ ਹਾਲਤ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. “ਬਰ ਚਾਰ ਪਦਾਰਥਦਾ ਬਰ ਚਾਰ.” (ਨਾਪ੍ਰ) 3. ਸੰਬੰਧ ਬੋਧਕ ਪ੍ਰਤ੍ਯਯ. ਕਾ. “ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ.” (ਮਾਝ ਅ: ਮਃ ੩) 3. ਨਾਮ/n. ਦਾਉ ਦਾ ਸੰਖੇਪ. “ਦਾ ਕਹਿਂ ਪਰੈ.” (ਗ੍ਯਾਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits