Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarūḏ. 1. ਨਮਾਜ਼ ਤੋਂ ਪਿਛੋਂ ਜੋ ਦੁਆ ਕਰਦੇ ਹਨ। 2. ਕਿਸੇ ਪੁਰਬ ਉਤੇ ਰੋਟੀ ਭੇਟ ਕਰਨ ਸਮੇਂ ਪੜ੍ਹੀ ਜਾਂਦੀ ਦੁਆ। 1. prayer which is recited after performing Namaz. 2. prayer recited by Qazi before accepting meals(eatables) on the occasion of Id.
ਉਦਾਹਰਨਾ:
1. ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥ Raga Sireeraag 1, Asatpadee 1, 3:3 (P: 53).
2. ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥ Raga Maaroo 5, Vaar 6, Salok, 5, 2:2 (P: 1096).

SGGS Gurmukhi-English Dictionary
[Per. N.] Prayer, invocation
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same s beating.

Mahan Kosh Encyclopedia

ਫ਼ਾ. [درُود] ਨਾਮ/n. ਦੁਆ. ਬੇਨਤੀ. “ਪੜਦੇ ਰਹਨਿ ਦਰੂਦ.” (ਸ੍ਰੀ ਅ: ਮਃ ੧) 2. ਪ੍ਰਾਰਥਨਾ ਸਮੇਂ ਪੜ੍ਹਿਆ ਸਤੋਤ੍ਰ. “ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ.” (ਵਾਰ ਮਾਰੂ ੨ ਮਃ ੫) ਇਸ ਥਾਂ ਉਸ ਦਰੂਦ ਤੋਂ ਭਾਵ ਹੈ, ਜੋ ਸੁਲਤਾਨ ਪੀਰ ਦੇ ਪੁਜਾਰੀ ਦ੍ਵਾਰਾ ਰੋਟ ਆਦਿ ਭੇਟਾ ਅਰਪਣ ਸਮੇਂ ਪੜ੍ਹਵਾਇਆ ਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits