Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏarsāvarẖā. ਦਰਸ਼ਨ। vision, sight. ਉਦਾਹਰਨ: ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ Raga Soohee 1, Suchajee, 3:9 (P: 763).
|
Mahan Kosh Encyclopedia |
(ਦਰਸਾਵਾ) ਦਰਸ਼ਨ. ਦੀਦਾਰ. “ਇਉ ਪਾਵਹਿ ਹਰਿਦਰਸਾਵੜਾ.” (ਸੂਹੀ ਮਃ ੫ ਗੁਣਵੰਤੀ) “ਨੈਣ ਤ੍ਰਿਪਤਾਸੇ ਦੇਖਿ ਦਰਸਾਵਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|