Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarsan(u). 1. ਦੀਦਾਰ। 2. ਭੇਖ। 3. ਸ਼ਾਸਤਰ, ਵਿਚਾਰਧਾਰਾਵਾਂ। sight, vision. 2. sects. 3. systems.
ਉਦਾਹਰਨਾ:
1. ਬਿਨੁ ਭਾਗਾ ਦਰਸਨੁ ਨ ਥੀਐ ਭਾਗਹੀਣ ਬਹਿ ਰੋਇ ॥ Raga Sireeraag 4, 68, 3:2 (P: 41).
2. ਦਰਸਨੁ ਆਪਿ ਸਹਜ ਘਰਿ ਆਵੈ ॥ (ਭੇਖ ਇਹ ਹੋਵੇ ਕਿ ਆਪ ਸਹਜੇ ਆਤਮਕ ਸ਼ਾਂਤੀ ਵਾਲੀ ਅਵਸਥਾ ਪਕੜੇ). ਆਸਾ 1, Asatpadee 2, 4:3 (P: 411).
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥ (ਭੇਖ). Raga Maaroo, Kabir, 4, 2:2 (P: 1103).
3. ਗੁਰ ਕਾ ਦਰਸਨੁ ਅਗਮ ਅਪਾਰਾ ॥ (ਮਤ, ਧਰਮ ਸਿਖਿਆ ਪ੍ਰਣਾਲੀ). Raga Aaasaa 3, 40, 1:4 (P: 361).
ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ Raga Soohee 1, Chhant 1, 1:4 (P: 763).

Mahan Kosh Encyclopedia

ਦੇਖੋ- ਦਰਸਨ 2. “ਦਰਸਨੁ ਦੇਖਿ ਭਈ ਨਿਹਕੇਵਲ.” (ਸੂਹੀ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits