Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏamī. ਸੁਆਸ/ਸਾਹ ਵਾਲਾ। of one breath. ਉਦਾਹਰਨ: ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ Raga Dhanaasaree 1, 2, 1:1 (P: 660).
|
Mahan Kosh Encyclopedia |
ਵਿ. ਦਮ ਵਾਲਾ. ਸ੍ਵਾਸ ਵਾਲਾ. “ਹਮ ਆਦਮੀ ਹਾਂ ਇਕ ਦਮੀ.” (ਧਨਾ ਮਃ ੧) 2. ਸੰ. दमिन्. ਇੰਦ੍ਰੀਆਂ ਨੂੰ ਦਮਨ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|