Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏajẖai. ਸੜਦੀ ਹੈ। burns, pines, grieves. ਉਦਾਹਰਨ: ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥ Raga Malaar 1, Vaar 17, Salok, 3, 2:1 (P: 1285). ਆਪਣੈ ਰੋਹਿ ਆਪੇ ਹੀ ਦਝੈ ॥ (ਗੁੱਸੇ ਵਿਚ ਸੜਨਾ, ਕੁੜ੍ਹਨਾ). Salok 3, 46:2 (P: 1418).
|
Mahan Kosh Encyclopedia |
ਦਗਧ ਹੁੰਦਾ ਹੈ. ਜਲਦਾ ਹੈ. “ਆਪਣੇ ਰੋਹਿ ਆਪੇ ਹੀ ਦਝੈ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|