Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏajẖ(i). 1. ਸੜਕੇ, ਦਗਧ ਹੋ ਕੇ। 2. ਈਰਖਾ ਵਿਚ ਗਲਤਾਨ ਹੋ/ਸੜਕੇ। 1. burning. 2. burnt in envy.
ਉਦਾਹਰਨਾ:
1. ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥ (ਸੜਕੇ). Raga Soohee 3, Asatpadee 3, 2:1 (P: 755).
2. ਸੂਹੇ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥ Raga Soohee 3, Vaar 5, Salok, 3, 1:2 (P: 787).

Mahan Kosh Encyclopedia

ਨਾਮ/n. ਅਗਨਿ, ਜੋ ਦਗਧ ਕਰਨ ਦੀ ਸ਼ਕਤਿ ਰਖਦੀ ਹੈ। 2. ਕ੍ਰਿ. ਵਿ. ਦਗਧ ਹੋਕੇ. ਸੜਕੇ. “ਮਨਮੁਖ ਦਝਿ ਮਰੰਨਿ.” (ਸੂਹੀ ਅ: ਮਃ ੩) 3. ਵਿ. ਦਹ੍ਯ. ਦਗਧ ਕਰਨ ਯੋਗ੍ਯ. ਜਲਾਨੇ ਲਾਇਕ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits