Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏagānā. ਦਾਗਿਆ, ਦਾਗ ਲਾਇਆ। inscribed, put, branded. ਉਦਾਹਰਨ: ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Raga Gaurhee 4, 59, 2:1 (P: 171).
|
SGGS Gurmukhi-English Dictionary |
[P. v.] brand, scorch, stain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਦਾਗ਼ ਲਗਾਉਣਾ. ਧਾਤੁ ਨੂੰ ਤਪਾਕੇ ਸ਼ਰੀਰ ਤੇ ਦਾਗ਼ ਲਾਉਣਾ. ਪੁਰਾਣੇ ਜ਼ਮਾਨੇ ਗ਼ੁਲਾਮਾਂ ਦੇ ਮੱਥੇ ਦਾਗ਼ ਦਿੱਤਾਜਾਂਦਾ ਸੀ, ਜਿਸ ਤੋਂ ਉਨ੍ਹਾਂ ਦੀ ਪਛਾਣ ਹੁੰਦੀ ਸੀ। 2. ਦਾਗਿਆ. ਦਾਗ਼ ਲਗਾਇਆ. “ਹਮਰੈ ਮਸਤਕਿ ਦਾਗ ਦਗਾਨਾ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|