Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏagrā. ਧੋਖੇਬਾਜ, ਦਗੇਬਾਜ; ਪੱਥਰ ਦਿੱਲ। deceit; stone-hearted. ਉਦਾਹਰਨ: ਰਾਮ ਰਸਾਇਨ ਪੀਓੁ ਰੇ ਦਗਰਾ ॥ Raga Aaasaa, Naamdev, 4, 3:2 (P: 486).
|
Mahan Kosh Encyclopedia |
ਨਾਮ/n. ਡਗ (ਡਿੰਘ) ਰੱਖਣ ਦਾ ਅਸਥਾਨ. ਮਾਰਗ. ਰਸਤਾ. “ਕਬੈ ਨ ਜਾਵੋਂ ਤਾਂਕੇ ਦਗਰਾ.” (ਨਾਪ੍ਰ) 2. ਦੇਰ. ਬਿਲੰਬ. ਚਿਰ। 3. ਦਗਰ (ਮਾਰਗ) ਚੱਲਣ ਵਾਲਾ, ਰਾਹੀ. ਮੁਸਾਫ਼ਿਰ. “ਰਾਮਰਸਾਇਣ ਪੀਉ, ਰੇ ਦਗਰਾ!” (ਆਸਾ ਨਾਮਦੇਵ) 4. ਦੇਖੋ- ਦਗਲਾ। 5. ਅਨਲ ਅਤੇ ਹੁਮਾ ਜੇਹਾ ਇੱਕ ਕਲਪਿਤ ਪੰਛੀ, ਜਿਸ ਦੇ ਖੰਭਾ ਉੱਪਰ ਲੋਕਾਂ ਨੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਮੰਨੀਆਂ ਹਨ. “ਦਗਰਾ ਪੰਛੀ ਪਰਨ ਪਰ ਲਿਖਾ ਕੁਰਾਨ ਮਤਾਂਤ.” (ਗੁਵਿ ੧੦) ਇਸ ਪੰਛੀ ਦਾ ਜਿਕਰ ਕੁਰਾਨ ਅਤੇ ਹਦੀਸਾਂ ਵਿੱਚ ਨਹੀਂ ਹੈ, ਕੇਵਲ ਪਰੰਪਰਾ ਤੋਂ ਚਲੀਆਈ ਕਥਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|