Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏakẖan. ਸਵੇਰੇ ਸੂਰਜ ਵਲ ਮੂੰਹ ਕਰਕੇ ਖੜੋਨ ਨਾਲ ਸਜੇ ਪਾਸੇ ਦੀ ਦਿਸ਼ਾ। south.
ਉਦਾਹਰਨ:
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ Raga Parbhaatee, Kabir, 2, 2:1 (P: 1349).

Mahan Kosh Encyclopedia

ਦੇਖੋ- ਦਕ੍ਸ਼ਿਣ 3. “ਦਖਨ ਦੇਸ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ.” (ਪ੍ਰਭਾ ਕਬੀਰ) ਹਿੰਦੂਆਂ ਦੇ ਖਿਆਲ ਵਿੱਚ ਦਕ੍ਸ਼ਿਣ (ਸ਼੍ਰੀ ਰੰਗਨਾਥ) ਈਸ਼੍ਵਰ ਦਾ ਨਿਵਾਸ ਅਤੇ ਮੁਸਲਮਾਨਾਂ ਦੇ ਨਿਸ਼ਚੇ ਅਨੁਸਾਰ ਪਸ਼੍ਚਿਮ (ਕਾਬਾ) ਖ਼ੁਦਾ ਦਾ ਘਰ{1099} ਹੈ. ਦੇਖੋ- ਪਛਿਮਿ.

Footnotes:
{1099} ਬਾਈਬਲ ਵਿੱਚ ਜਰੂਸਲਮ ਅਤੇ ਉਸ ਦੇ ਮੰਦਿਰ ਦੀ ਮਹਿਮਾ ਭੀ ਅਜੇਹੀ ਹੀ ਮੰਨੀ ਹੈ. ਦੇਖੋ- ਜ਼ੱਬੂਰ ਸਾਮ (Psalm) 87. “His foundation is in the holy mountains. The lord loveth the gates of Zion more than all the dwellings of jacob. Glorious things are spoken if thee, O city of God.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits