Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏa-u-ṯ. ਦਿਨ ਉਦੈ ਹੋਣ ਦਾ ਵੇਲਾ, ਪ੍ਰਕਾਸ਼, ਉਦਯੈ। morning.
ਉਦਾਹਰਨ:
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥ Raga Aaasaa 1, Asatpadee 22, 6:2 (P: 422).

SGGS Gurmukhi-English Dictionary
[n.] (from Sk. Dayota) day-dawn
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਦ੍ਯੋਤ. ਨਾਮ/n. ਪ੍ਰਕਾਸ਼. ਰੌਸ਼ਨੀ. “ਚਉਥਾ ਪਹਿਰੁ ਭਇਆ ਦਉਤ ਬਿਹਾਗੈ ਰਾਮ.” (ਤੁਖਾ ਛੰਤ ਮਃ ੧) ਚੌਥੇ ਪਹਿਰ ਤੋਂ ਭਾਵ- ਚੌਥੀ ਅਵਸਥਾ (ਵ੍ਰਿੱਧਾਵਸ੍‌ਥਾ) ਹੈ. ਬਿਹਾਗ (ਵਿਹਗ-ਸੂਰਯ) ਤੋਂ ਭਾਵ- ਮੌਤ ਦਾ ਵੇਲਾ ਹੈ. “ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ.” (ਆਸਾ ਅ: ਮਃ ੧) ਅਵਿਦ੍ਯਾਰੂਪ ਰਾਤ੍ਰਿ ਵਿੱਚ ਪ੍ਰਕਾਸ਼ ਕਰਦਾ ਹੈ। 2. ਧੁੱਧ. ਆਤਪ। 3. ਦ੍ਯੁ. ਦਿਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits