Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏa-ī-ā. ਹਰਿ/ਵਾਹਿਗੁਰੂ ਨੂੰ: ਦਇਆ ਦਾ ਘਰ ਪ੍ਰਭੂ (ਦਰਪਣ)। compassionate, merciful, beneficent. ਉਦਾਹਰਨ: ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥ Raga Bilaaval 4, Asatpadee 4, 7:2 (P: 835).
|
SGGS Gurmukhi-English Dictionary |
[n.] (from Sk. Daiva) God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦੈਵ. ਕਰਤਾਰ. 2. ਵਿ. ਦੇਣ ਵਾਲਾ. ਦਾਤਾ। 3. ਦੈਵ (ਕਰਤਾਰ) ਨੂੰ. “ਸੈਣ ਮਿਲਿਆ ਹਰਿ ਦਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|