Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏa-i-ār. ਦਇਆਵਾਨ, ਦਇਆਲੂ। compassionate, merciful. ਉਦਾਹਰਨ: ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ Raga Aaasaa 5, Chhant 5, 2:2 (P: 455). ਤੂੰ ਕਰਿ ਗਤਿ ਮੇਰੀ ਪ੍ਰਭ ਦਇਆਰ ॥ Raga Basant 5, 7, 1:2 (P: 1182). ਐਸੀ ਹੋਈ ਪਰੀ॥ ਜਾਨਤੇ ਦਇਆਰ ॥ (ਭਾਵ ਪ੍ਰਭੂ). Raga Saarang 5, 137, 1:1;2 (P: 1230).
|
Mahan Kosh Encyclopedia |
ਸੰ. ਦਯਾਲੁ. ਵਿ. ਦਯਾਵਾਨ. ਰਹ਼ੀਮ. “ਕਰਨ ਕਾਰਨ ਸਮਰਥ ਦਇਆਰ.” (ਗੌਂਡ ਮਃ ੫) 2. ਦੇਖੋ- ਦਯਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|