Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tharūtit(i). ਪਸ਼ੂਆਂ ਨੂੰ ਤੋਰਨ ਲਈ ਪੈਦਾ ਕੀਤੀ ਜਾਂਦੀ ਆਵਾਜ਼। dung-beetle.
ਉਦਾਹਰਨ:
ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ Raga Basant, Naamdev, 3, 1:1 (P: 1196).

Mahan Kosh Encyclopedia

ਸੰ. ਸ੍‌ਥੂਰਵਟੀ. ਲੇਡਾ. ਮੇਙਣ. ਗੋਹੇ ਦੀ ਗੋਲੀ. “ਜੈਸੇ ਪਨਕਤ ਥ੍ਰੂਟਿਟਿ ਹਾਂਕਤੀ.” (ਬਸੰ ਨਾਮਦੇਵ) ਜਿਸ ਤਰਾਂ ਗੋਬਰ ਦੀ ਗੋਲੀ ਨੂੰ ਮਲ ਖਾਣ ਵਾਲੀ ਭੂੰਡੀ ਚਲਾਉਂਦੀ ਹੈ. ਦੇਖੋ- ਪਨਕਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits