Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thothrā. ਬੇ ਅਰਥ। in vain, useless.
ਉਦਾਹਰਨ:
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ Raga Maaroo 5, Vaar 17ਸ, 5, 3:1 (P: 1100).

Mahan Kosh Encyclopedia

(ਥੋਥਰ, ਥੋਥਾ) ਵਿ. ਵਿੱਚੋਂ ਪੋਲਾ. ਖੋਖਲਾ। 2. ਸਾਰ ਰਹਿਤ. “ਕਣ ਬਿਨਾ ਜੈਸੇ ਥੋਥਰ ਤੁਖਾ.” (ਗਉ ਮਃ ੫) “ਮੁਖ ਅਲਾਵਣ ਥੋਥਰਾ.” (ਵਾਰ ਮਾਰੂ ੨ ਮਃ ੫) 3. ਸੱਖਣਾ. ਖ਼ਾਲੀ. “ਅੰਦਰਹੁ ਥੋਥਾ ਕੂੜਿਆਰੁ.” (ਵਾਰ ਮਾਰੂ ੨ ਮਃ ੫) 4. ਅਸਰ ਤੋਂ ਬਿਨਾ. “ਥੋਥਰ ਵਾਜੈ ਬੇਨ.” (ਆਸਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits