Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thūnī. ਆਸਰਾ। support.
ਉਦਾਹਰਨ:
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥ Salok, Kabir, 161:1 (P: 1373).

Mahan Kosh Encyclopedia

(ਥੂਣਾ, ਥੂਣਿ, ਥੂਣੀ, ਥੂਨਿ) ਸੰ. ਸ੍‌ਥੂਣਾ. ਨਾਮ/n. ਥੰਮ੍ਹੀ. “ਦੁਚਿਤੇ ਕੀ ਦੁਇ ਥੂਨਿ ਗਿਰਾਨੀ.” (ਗਉ ਕਬੀਰ) “ਬਾਝੁ ਥੂਨੀਆ ਛਪਰਾ ਥਾਮਿਆ.” (ਆਸਾ ਮਃ ੫) ਸ਼ਰੀਰ ਰੂਪ ਛੱਪਰ ਕਿਸੇ ਦੇ ਆਸਰੇ ਬਿਨਾ ਰੱਖਛੱਡਿਆ ਹੈ. ਭਾਵ- ਬੇਗਾਨੀ ਆਸ ਤ੍ਯਾਗਦਿੱਤੀ ਹੈ। 2. ਮੁੰਨੀ. ਪਸ਼ੂ ਬੰਨ੍ਹਣ ਦੀ ਗੱਡੀ ਹੋਈ ਲੱਕੜ. “ਥੂਨੀ ਪਾਈ ਥਿਤਿ ਭਈ.” (ਸ. ਕਬੀਰ) ਇੱਥੇ ਥੂਨੀ ਤੋਂ ਭਾਵ- ਸ਼੍ਰੱਧਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits