Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thīv-hi. ਹੋਵੇ, ਹੋ ਜਾਵੇ। grow, become. ਉਦਾਹਰਨ: ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ Raga Soohee 5, Chhant 1, 1:4 (P: 777). ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥ Salok, Farid, 117:2 (P: 1378).
|
|