Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thir(u). 1. ਅਡੋਲ, ਸਥਿਰ, ਕਾਇਮ। 2. ਸਥਿਰਤਾ, ਅਡੋਲਤਾ। 1. steady, firm, stable. 2. stability, steadiness, viz., immortal.
ਉਦਾਹਰਨਾ:
1. ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥ Raga Sireeraag 3, 37, 3:4 (P: 28).
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥ Raga Sireeraag 5, Asatpadee 26, 1:2 (P: 70).
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ (ਟਿਕਕੇ). Raga Gaurhee 5, 108, 1:1 (P: 201).
ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥ (ਅਡੋਲ). Raga Gaurhee 5, Asatpadee 7, 1:2 (P: 239).
2. ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹ ਜੁ ਕਿਤੀਐ ॥ Raga Aaasaa 5, Chhant 4, 3:5 (P: 455).

Mahan Kosh Encyclopedia

ਦੇਖੋ- ਥਿਰ. “ਥਿਰੁ ਸੰਤਨ ਸੋਹਾਗੁ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits