Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thirā. ਸਥਿਰ, ਅਡੋਲ। steady. ਉਦਾਹਰਨ: ਬਿਨੁ ਪਰਚੈ ਨਹੀ ਥਿਰਾ ਰਹਾਇ ॥ Raga Gaurhee, Kabir, Thitee, 7:2 (P: 343).
|
Mahan Kosh Encyclopedia |
ਵਿ. ਸ੍ਥਿਰ. ਅਚਲ. “ਨਹੀ ਥਿਰਾ ਰਹਾਇ.” (ਗਉ ਕਬੀਰ ਬਾਵਨ) 2. ਨਾਮ/n. ਸ੍ਥਿਰਾ. ਪ੍ਰਿਥਿਵੀ. ਦੇਖੋ- ਅਚਲਾ.{1092}. Footnotes: {1092} ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਪ੍ਰਿਥਿਵੀ ਅਚਲ ਮੰਨੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|