Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thiṯā. ਟਿਕਾਓ, ਸਥਿਰਤਾ। stable. ਉਦਾਹਰਨ: ਢੂੰਢ ਵਞਾਈ ਥੀਆ ਥਿਤਾ ॥ Raga Raamkalee 5, Vaar 17ਸ, 5, 2:3 (P: 964).
|
Mahan Kosh Encyclopedia |
(ਥਿਤ) ਸੰ. ਸ੍ਥਿਤ. ਵਿ. ਕ਼ਾਇਮ. ਅਚਲ. ਠਹਿਰਿਆ ਹੋਇਆ. “ਢੂੰਢ ਵੰਞਾਈ, ਥੀਆ ਥਿਤਾ.” (ਵਾਰ ਰਾਮ ੨ ਮਃ ੫) ਖੋਜ ਖ਼ਤਮ ਹੋਗਈ, ਮਨ ਠਹਿਰਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|