Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāv-hu. 1. ਤੋਂ, ਨਾਲੋਂ। 2. ਸਥਾਨ/ਥਾਂ ਤੋਂ। 3. ਪਾਸੋਂ, ਕੋਲੋਂ। 4. ਨੂੰ। 1. than, from. 2. place. 3. from, of. 4. to.
ਉਦਾਹਰਨਾ:
1. ਅੰਮ ਅਬੇ ਥਾਵਹੁ ਮਿਠੜਾ ॥ (ਮਾਂ ਪਿਉ ਤੋਂ ਵਧੀਕ ਮਿਠਾ ਹੈ). Raga Sireeraag 5, Asatpadee 29, 1:2 (P: 73).
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138).
2. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ Raga Gaurhee 1, 17, 1:1 (P: 156).
3. ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥ Raga Dhanaasaree 4, 13, 2:1 (P: 670).
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥ Raga Saarang 4, Vaar 32, Salok, 3, 1:5 (P: 1249).
4. ਖਾਲਕ ਥਾਵਹੁ ਭੁਲਾ ਮੁਠਾ ॥ Raga Maaroo 5, Asatpadee 8, 6:1 (P: 1020).

Mahan Kosh Encyclopedia

ਪ੍ਰਤ੍ਯ. ਸੇ. ਤੋਂ. “ਸਭ ਤੁਝਹੀ ਥਾਵਹੁ ਮੰਗਦੇ.” (ਧਨਾ ਮਃ ੪) 2. ਸ੍‌ਥਾਨ ਤੋਂ. ਸ੍‌ਥਾਨ ਸੇ. “ਕਿਦੂ ਥਾਵਹੁ ਹਮ ਆਏ?” (ਗਉ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits