Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāvarī. ਥਿਰ ਰਹਿਣ ਵਾਲਾ, ਟਿਕ ਕੇ ਰਹਿਣ ਵਾਲਾ ਅਟਲ, ਕੋਸ਼: ਬਲਵਾਨ, ਸ਼ਕਤੀਮਾਨ (ਮਹਾਨਕੋਸ਼)। stable, firm.
ਉਦਾਹਰਨ:
ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ Raga Maaroo 5, Vaar 9:2 (P: 1097).

Mahan Kosh Encyclopedia

ਸੰ. ਸ੍‌ਥਵਿਰ. ਵਿ. ਬਲਵਾਨ. ਸ਼ਕਤਿਮਾਨ. “ਪ੍ਰਭੁ ਮੇਰਾ ਥਿਰ ਥਾਵਰੀ, ਹੋਰ ਆਵੈ ਜਾਵੈ.” (ਵਾਰ ਮਾਰੂ ੨ ਮਃ ੫) 2. ਸਨਮਾਨ ਯੋਗ੍ਯ। 3. ਦ੍ਰਿੜ੍ਹ. ਮਜਬੂਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits