Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thāpai. 1. ਸਿਰਜੇ। 2. ਧਾਰਨ/ਗ੍ਰਹਿਣ ਕਰੇ। 3. ਸਥਾਪਨ ਕਰੇ, ਪਦਵੀ ਦੇਵੇ। 1. established, described. 2. harbour. 3. established, to entitle status.
ਉਦਾਹਰਨਾ:
1. ਸਰਗੁਣ ਨਿਰਗੁਣ ਥਾਪੈ ਨਾਉ ॥ (ਸਿਰਜੇ). Raga Aaasaa 5, 67, 3:1 (P: 387).
2. ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥ (ਅਪਣਤ ਨਾ ਧਾਰੇ ਗ੍ਰਹਿਣ ਕਰੇ ਤਾਂ ਸੋਗ ਨਹੀਂ). Raga Sorath 5, 3, 3:1 (P: 609).
3. ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ (ਪਦਵੀ ਦੇਵੇ). Raga Bilaaval 5, 50, 2:1 (P: 813).

.

© SriGranth.org, a Sri Guru Granth Sahib resource, all rights reserved.
See Acknowledgements & Credits