Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਸੰ. ਸ੍ਥਾਪਨ. ਨਾਮ/n. ਕ਼ਾਇਮ ਕਰਨ ਦੀ ਕ੍ਰਿਯਾ. ਸ੍ਥਾਪਨ ਦਾ ਭਾਵ. “ਥਾਪਿਆ ਨ ਜਾਇ, ਕੀਤਾ ਨ ਹੋਇ.” (ਜਪੁ) 2. ਕਿਸੇ ਅਧਿਕਾਰ (ਪਦਵੀ) ਤੇ ਥਾਪਣ ਦਾ ਕਰਮ. “ਜਲਧਿ ਬਾਂਧਿ, ਧ੍ਰੂ ਥਾਪਿਓ ਹੋ.” (ਸੋਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|