Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thal. ਧਰਤੀ, ਧਰਤੀ ਦਾ ਉਹ ਭਾਗ ਜਿਥੇ ਪਾਣੀ ਨਾ ਹੋਵੇ, ਖੁਸ਼ਕੀ। land, dry land, deserts.
ਉਦਾਹਰਨ:
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60).
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥ (ਸੁੱਕੀ ਧਰਤੀ). Raga Maajh 5, 30, 2:3 (P: 103).
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ॥ (ਖੁਸ਼ਕੀ). Raga Maajh 5, 39, 3:3 (P: 106).
ਉਦਾਹਰਨ:
ਥਲ ਵਾਰੋਲੇ ਬਹੁਤੁ ਅਨੰਤੁ ॥ (ਰੇਤਲੇ ਮੈਦਾਨ). Raga Aaasaa 1, Vaar 5, Salok, 1, 2:16 (P: 465).
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥ Raga Tukhaaree 1, Baarah Maahaa, 7:2 (P: 1108).

SGGS Gurmukhi-English Dictionary
[P. n.] (from Sk. Sthalam) place, dry land, desert, sandy and uncultivated region
SGGS Gurmukhi-English Data provided by Harjinder Singh Gill, Santa Monica, CA, USA.

English Translation
n.m. land (s against sea); place; region; combining form as in ਮਾਰੂਬਲ; layer, crust.

Mahan Kosh Encyclopedia

ਸੰ. ਸ੍‌ਥਲ. ਨਾਮ/n. ਅਸਥਾਨ. ਜਗਾ. ਥਾਂ। 2. ਸੁੱਕੀ ਜ਼ਮੀਨ. ਜਿੱਥੇ ਪਾਣੀ ਨਾ ਹੋਵੇ। 3. ਡਿੰਗ. ਟਿੱਬਾ. “ਭਾਣੈ ਥਲ ਸਿਰਿ ਸਰੁ ਵਹੈ.” (ਸੂਹੀ ਮਃ ੧) ਟਿੱਬੇ ਦੇ ਸਿਰ ਪੁਰ ਸਮੁੰਦਰ ਵਗੇ। 4. ਸਿੰਧ ਸਾਗਰ ਦੋਆਬ ਦੇ ਅੰਤਰਗਤ ੧੫੦ ਮੀਲ ਲੰਮਾ ਅਤੇ ੫੦ ਮੀਲ ਚੌੜਾ ਇੱਕ ਇਲਾਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits