Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thap-ya-u. 1. ਸਥਾਪਤ ਕੀਤਾ, ਕਾਇਮ ਕੀਤਾ, ਰੋਕੇ (ਕੋਸ਼, ਸੰਥਿਆ ਸ਼ਬਦਾਰਥ) ਥੰਮੀ, ਸਹਾਰਾ (ਦਰਪਣ, ਨਿਰਣੈ)। 2. ਥੰਮੀ, ਥਮਲਾ। established. ਉਦਾਹਰਨ: ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥ Sava-eeay of Guru Ramdas, Gayand, 1:16 (P: 1401).
|
|