Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thak(i). 1. ਥਕ ਜਾਣਾ, ਹੋਰ ਕਰਨ ਤੋਂ ਅਸਮਰਥ ਹੋ ਜਾਣਾ। 2. ਥਕ ਕੇ, ਲਾਚਾਰ ਹੋ ਕੇ। 1. to grow weary, feel exhausted. 2. growing tired/helpless.
ਉਦਾਹਰਨਾ:
1. ਦੇਦਾ ਦੇ ਲੈਦਾ ਥਕਿ ਪਾਹਿ ॥ Japujee, Guru Nanak Dev, 3:11 (P: 2).
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ (ਥੱਕ ਗਏ). Raga Sorath 4, Vaar 20ਸ, 3, 2:1 (P: 650).
2. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 5, Baaraa Maaha-Maajh, 1:2 (P: 133).
ਥਕਿ ਪਰਿਓ ਪ੍ਰਭ ਦਰਬਾਰ ॥ Raga Bilaaval 5, Asatpadee 1, 8:2 (P: 837).

Mahan Kosh Encyclopedia

ਕ੍ਰਿ. ਵਿ. ਥੱਕਕੇ. ਹਾਰਕੇ. “ਥਕਿ ਪਰਿਓ ਪ੍ਰਭੁਦਰਬਾਰ.” (ਬਿਲਾ ਅ: ਮਃ ੫) ਦੇਖੋ- ਥਕਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits