Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧambolā. ਪਾਨ ਦਾ ਬੀੜਾ। betel leave. ਉਦਾਹਰਨ: ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥ Raga Aaasaa 5, 118, 2:2 (P: 400).
|
Mahan Kosh Encyclopedia |
(ਤੰਬੋਰ, ਤੰਬੋਲ) ਤਾਂਬੂਲ. ਦੇਖੋ- ਤਬੋਲ ਅਤੇ ਤਮੋਲ. “ਮੁਖ ਖਾਇਓ ਤੰਬੋਰ.” (ਗਉ ਕਬੀਰ) “ਇਹੁ ਤੰਬੋਲਾ ਖਾਇਰੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|