Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarẖ. ਝਟ, ਤੁਰਤ। instantly, atonce.
ਉਦਾਹਰਨ:
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ Raga Gaurhee 4, Vaar 12, Salok, 4, 1:4 (P: 306).

SGGS Gurmukhi-English Dictionary
[Adv.] (from Sk. Tata) then, from that time, for that reason, thence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਝਟ. ਤੁਰੰਤ. ਫੌਰਨ. “ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ.” (ਮਃ ੪ ਵਾਰ ਬਿਲਾ) “ਤੜ ਸੁਣਿਆ ਸਭਤੁ ਜਗਤ ਵਿਚਿ.” (ਮਃ ੪ ਵਾਰ ਗਉ ੧) 2. ਮਰਾ. ਨਾਮ/n. ਕਿਨਾਰਾ. ਤਟ। 3. ਸਮਾਪਤੀ. ਅੰਤ। 4. ਸਿੰਧੀ. ਤਡ. ਸਹਾਰਾ. ਓਟ। 5. ਸਿੰਧੀ. ਤੜ. ਸਨਾਨ (ਇਸਨਾਨ). 6. ਸਨਾਨ ਦਾ ਘਾਟ। 7. ਅਨੁ-ਤੜ ਤੜ ਸ਼ਬਦ. ਤੜਕਾਰ. ਜਿਵੇਂ- ਦਾਣੇ ਤੜ ਤੜ ਭੁਜਦੇ ਹਨ. ਬੰਦੂਕਾਂ ਤੜ ਤੜ ਚਲ ਰਹੀਆਂ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits