Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaripṯās. ਰੱਜ ਸੰਤੁਸ਼ਟਤਾ, ਤ੍ਰਿਪਤੀ । satiated, sated. ਉਦਾਹਰਨ: ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥ Raga Saarang 5, 19, 1:1 (P: 1208).
|
Mahan Kosh Encyclopedia |
ਨਾਮ/n. ਤ੍ਰਿਪਤਿ. “ਜੋ ਪੀਵੈ ਤਿਸ ਹੀ ਤ੍ਰਿਪਤਾਸ.” (ਸਾਰ ਮਃ ੫) 2. ਤ੍ਰਿਪਤਿ-ਆਸੁ. ਤੁਰਤ ਤ੍ਰਿਪਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|