Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧarikẖāvaᴺṯ. ਪਿਆਸਾ। thirsty. ਉਦਾਹਰਨ: ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥ Raga Gaurhee 5, Baavan Akhree, 47ਸ:2 (P: 260).
|
Mahan Kosh Encyclopedia |
ਵਿ. ਤ੍ਰਿਸ਼ਾ ਵਾਲਾ. ਪਿਆਸਾ. ਇਹ ਸ਼ਬਦ ਤ੍ਰਿਸ਼ਾਵਾਨ ਦਾ ਬਹੁ ਵਚਨ ਹੈ. “ਤ੍ਰਿਖਾਵੰਤ ਜਲ ਪੀਵਤ ਠੰਢਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|