Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧorā. 1. ਤੇਰਾ। 2. ਤੋੜਿਆ ਹੋਵੇ। 1. yours, thee. 2. rend.
ਉਦਾਹਰਨਾ:
1. ਅਬ ਕਹੁ ਰਾਮ ਭਰੋਸਾ ਤੋਰਾ ॥ Raga Gaurhee, Kabir, 22, 1:1 (P: 328).
2. ਹੈ ਕੋਈ ਸਾਜਣੁ ਪਰਦਾ ਤੋਰਾ ॥ (ਭਾਵ ਦੂਰ ਦੀਤਾ ਹੋਵੇ). Raga Vadhans 5, 2, 3:2 (P: 562).

English Translation
n.m. sustenance, substance; control, administration; usage, custom.

Mahan Kosh Encyclopedia

ਪੜਨਾਂਵ/pron. ਤੇਰਾ. ਤਵ. “ਸਧਨਾ ਜਨ ਤੋਰਾ.” (ਬਿਲਾ ਸਧਨਾ) 2. ਨਾਮ/n. ਚਾਲਾ. ਹ਼ੁਕੂਮਤ ਦਾ ਪ੍ਰਬੰਧ. “ਅਪਨੋ ਤੋਰਾ ਕਰਹਿ ਬਿਸਾਲ.” (ਗੁਪ੍ਰਸੂ) 3. ਬੰਦੂਕ਼ ਦੇ ਪਲੀਤੇ ਨੂੰ ਅੱਗ ਲਾਉਣ ਦਾ ਮੋਟਾ ਡੋਰਾ. ਤੋੜਾ. “ਤਹਿਂ ਕੋ ਤਾਕ ਝੁਖਾਯੋ ਤੋਰਾ.” (ਗੁਪ੍ਰਸੂ) 4. ਤੋੜਿਆ. ਦੇਖੋ- ਤੋਰਨਾ। 5. ਦੇਖੋ- ਤੋੜਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits