Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧor-hi. 1. ਤੋੜ ਕੇ। 2. ਤੋੜਨਾ। 1. plucked. 2, break. ਉਦਾਹਰਨਾ: 1. ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥ Raga Aaasaa, Kabir, 14, 2:2 (P: 479). 2. ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ (ਤੋੜ ਦੇ). Raga Sorath Ravidas, 5, 1:1 (P: 658).
|
|