Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧai. 1. ਅਤੇ, ਤੇ। 2. ਤੋਂ। 3. ਤਿਸ ਨੂੰ, ਉਸ ਨੂੰ। 4. ਤੂੰ। 5. ਤੇਰੇ। 6. ਤਿੰਨ। 7. ਉਸ। 8. ਥਾਂ, ਜਗਾ। 9. ਉਨ੍ਹਾਂ ਦੇ। 10. ਤਦ, ਓਦੋਂ। 1. and. 2. sans, from. 3. him. 4. thou, you. 5. your, thy. 6. three. 7. him. 8. place. 9. his, theirs. 10, then.
ਉਦਾਹਰਨਾ:
1. ਆਖਹਿ ਗੋਪੀ ਤੈ ਗੋਵਿੰਦ ॥ Japujee, Guru Nanak Dev, 26:14 (P: 6).
ਉਦਾਹਰਨ:
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ Raga Sireeraag 3, Asatpadee 20, 2:2 (P: 66).
2. ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥ Raga Sireeraag 3, 37, 2:4 (P: 27).
3. ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥ Raga Sireeraag 3, 57, 2:3 (P: 36).
4. ਆਨ ਰਸਾ ਜੇਤੇ ਤੈ ਚਾਖੇ ॥ Raga Gaurhee 5, 84, 1:1 (P: 180).
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ Raga Aaasaa 5, Chhant 11, 1:1 (P: 459).
5. ਲਾਲ ਚੋਲਨਾ ਤੈ ਤਨਿ ਸੋਹਿਆ ॥ Raga Aaasaa 5, 52, 1:1 (P: 384).
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ Raga Vadhans 1, 3, 1:18 (P: 558).
ਹਰਿ ਨਾਮੁ ਨ ਸਿਮਰਹਿ ਸਾਧ ਸੰਗਿ ਤੈ ਤਨਿ ਉਡੈ ਖੇਹ ॥ (ਤੇਰੇ). Raga Bihaagarhaa 4, Vaar 14, Salok, 5, 1:1 (P: 553).
6. ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ Raga Aaasaa, Kabir, 2, 1:1 (P: 475).
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ Raga Sorath 4, Vaar 8ਸ, 3, 1:1 (P: 645).
7. ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ Raga Jaitsaree 5, Vaar 3, Salok, 5, 2:1 (P: 706).
8. ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ Raga Aaasaa 1, Vaar 18ਸ, 1, 1:1 (P: 472).
ਹਰਿ ਅੰਤਰਜਾਮੀ ਸਭ ਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥ Raga Gond 4, 5, 1:1 (P: 861).
9. ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥ Raga Maaroo 5, Vaar 15, Salok, 5, 2:2 (P: 1099).
10. ਤੈ ਸਹ ਪਾਸਹੁ ਕਹਣੁ ਕਹਾਇਆ ॥ Raga Saarang 4, Vaar 15, Salok, 1, 2:4 (P: 1243).

SGGS Gurmukhi-English Dictionary
[P. conj.] And
SGGS Gurmukhi-English Data provided by Harjinder Singh Gill, Santa Monica, CA, USA.

English Translation
adj. settled, decided, finalized.

Mahan Kosh Encyclopedia

ਪੜਨਾਂਵ/pron. ਤੂੰ. “ਚੇਤ ਚਿੰਤਾਮਨਿ, ਤੈ ਭੀ ਉਤਰਹਿ ਪਾਰਾ.” (ਸੋਰ ਮਃ ੯) “ਤੈ ਨਰ ਕਿਆ ਪੁਰਾਨ ਸੁਨਿ ਕੀਨਾ?” (ਸਾਰ ਪਰਮਾਨੰਦ) 2. ਉਸ ਦੇ. ਤਿਸ ਦੇ. “ਹਰਿਨਾਮੁ ਨ ਸਿਮਰਹਿ ਸਾਧੁ ਸੰਗਿ, ਤੈ ਤਨਿ ਊਡੈ ਖੇਹ.” (ਮਃ ੫ ਵਾਰ ਬਿਹਾ) 3. ਤੈਨੂੰ. ਤੁਝੇ. “ਜੋ ਤੈ ਮਾਰਨਿ ਮੁਕੀਆ.” (ਸ. ਫਰੀਦ) 4. ਤਿਸ ਨੂੰ. ਤਿਸੇ. “ਜੈ ਭਾਵੈ ਤੈ ਦੇਇ.” (ਸ੍ਰੀ ਮਃ ੩) 5. ਤੁਝ. “ਤੈ ਸਾਹਿਬ ਕੀ ਬਾਤ ਜਿ ਆਖੈ, ਕਹੁ ਨਾਨਕ ਕਿਆ ਦੀਜੈ?” (ਵਡ ਮਃ ੧) 6. ਤੇਰੇ. “ਤੈ ਪਾਸਹੁ ਓਇ ਲਦਿਗਏ.” (ਸ. ਫਰੀਦ) 7. ਵਿ. ਤਿੰਨ. ਤ੍ਰਯ. “ਥਾਲੈ ਵਿਚ ਤੈ ਵਸਤੂ ਪਈਓ.” (ਮਃ ੩ ਵਾਰ ਸੋਰ) “ਗਜ ਸਾਢੇ ਤੈ ਤੈ ਧੋਤੀਆ.” (ਆਸਾ ਕਬੀਰ) 8. ਨਾਮ/n. ਥੈ. ਅਸਥਾਨ. ਥਾਉਂ. ਜਗਾ. “ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਇ.” (ਵਾਰ ਆਸਾ) 9. ਤਾਉ. ਸੇਕ. ਆਂਚ. “ਚਲੇ ਤੇਜ ਤੈਕੈ.” (ਚੰਡੀ ੨) 10. ਪ੍ਰਤ੍ਯ. ਸੇ. ਤੋ. “ਮਨਮੁਖ ਗੁਣ ਤੈ ਬਾਹਰੇ.” (ਸ੍ਰੀ ਮਃ ੩) 11. ਕਾ. ਕੇ. “ਸਦਾ ਇਕ ਤੈ ਰੰਗ ਰਹਹਿ.” (ਮਃ ੩ ਵਾਰ ਵਡ) 12. ਵ੍ਯ. ਪਰਯੰਤ. ਤੀਕ. ਤੋੜੀ. “ਜੌ ਜੁਗ ਤੈ ਕਰਹੈ ਤਪਸਾ.” (ਸਵੈਯੇ ੩੩) 13. ਅਤੇ. ਔਰ. “ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿਜਾਇ.” (ਮਃ ੩ ਵਾਰ ਗੂਜ ੧) “ਭਗਤਾ ਤੈ ਸੰਸਾਰੀਆ ਜੋੜੁ ਕਦੇ ਨ ਆਇਆ.” (ਮਃ ੧ ਵਾਰ ਮਾਝ) 14. ਦੇਖੋ- ਤਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits