Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧej(u). 1. ਜੋਰ, ਬਲ, ਸ਼ਕਤੀ, ਸੱਤਾ। 2. ਅਗਨ। 3. ਜੋਤ। 4. ਪ੍ਰਤਾਪ। 5. ਤਪੋ ਗੁਣ, ਕ੍ਰੋਧ। 6. ਪ੍ਰਕਾਸ਼। 1. power. 2. fire. 3. light. 4. glory. 5. wrath. 6. grandeur.
ਉਦਾਹਰਨਾ:
1. ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥ (ਸੱਤਾ). Raga Aaasaa, Kabir, 18, 2:2 (P: 480).
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ (ਭਾਵ ਜੋਸ਼). Raga Sireeraag, Bennee 1, 3:1 (P: 93).
ਸੰਤ ਕੈ ਦੂਖਨਿ ਤੇਜੁ ਸਭੁ ਜਾਇ॥ (ਤੇਜ਼ ਪ੍ਰਤਾਪ). Raga Gaurhee 5, Sukhmanee 13, 2:7 (P: 279).
2. ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ Raga Gaurhee, Kabir, 18, 4:1 (P: 327).
3. ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ Raga Bilaaval, Kabir, 11, 3:1 (P: 857).
4. ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ Raga Raamkalee 5, Vaar 18:6 (P: 965).
5. ਤੀਰਥਿ ਤੇਜੁ ਨਿਵਾਰਿ ਨ ਨ੍ਹ੍ਹਾਤੇ ਹਰਿ ਕਾ ਨਾਮੁ ਨ ਭਾਇਆ ॥ Raga Malaar 1, 3, 2:1 (P: 1255).
6. ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥ Sava-eeay of Guru Arjan Dev, Mathuraa, 2:3 (P: 1408).

SGGS Gurmukhi-English Dictionary
[Var.] From Teja
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਤੇਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits