Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧūmbrẖī. ਤੂੰਬੀ, ਕਦੂ ਆਦਿ ਦਾ ਫਲ। pumpkin.
ਉਦਾਹਰਨ:
ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ Salok 3, 6:3 (P: 1413).

Mahan Kosh Encyclopedia

(ਤੂੰਬਰੀ, ਤੂੰਬੜਾ) ਸੰ. ਤੁੰਬ ਅਤੇ ਤੁੰਬੀ. ਨਾਮ/n. ਕੱਦੂ. ਤੂੰਬਾ. ਅੱਲ. ਕੌੜਤੁੰਮਾ ਆਦਿ. ਦੇਖੋ- ਤੂੰਬਾ। 2. ਭਾਵ- ਫਲ. “ਜਿਨਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ.” (ਸਵਾ ਮਃ ੩) ਨਾ ਭਗਤਿਰੂਪ ਵੇਲ ਅਤੇ ਨਾ ਗ੍ਯਾਨਰੂਪ ਫਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits