Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧul(i). ਬਰਾਬਰ। equal to.
ਉਦਾਹਰਨ:
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ Japujee, Guru Nanak Dev, 23:4 (P: 5).

Mahan Kosh Encyclopedia

ਸੰ. ਤੁਲ੍ਯ. ਵਿ. ਸਮਾਨ. ਬਰਾਬਰ. “ਕੀੜੀ ਤੁਲਿ ਨ ਹੋਵਨੀ.” (ਜਪੁ) “ਜਨੁ ਨਾਨਕੁ ਭਗਤੁਦਰਿ ਤੁਲਿ ਬ੍ਰਹਮ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਨਾਮ/n. ਤੁਲਨਾ. ਤੋਲ. ਵਜ਼ਨ. “ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ.” (ਵਡ ਛੰਤ ਮਃ ੧) ਨਾਮ ਦੇ ਵਜ਼ਨ ਤੁਲ੍ਯ ਨਹੀਂ। 3. ਸੰ. ਜੁਲਾਹੇ ਦੀ ਕੂਚੀ। 4. ਮੁਸੱਵਰ ਦੀ ਕੂਚੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits