Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧurī-ā. 1. ਚੌਥੀ ਅਵਸਥਾ, ਪੂਰਨ ਗਿਆਨ ਤੇ ਸ਼ਾਂਤੀ ਵਾਲੀ ਤਿੰਨਾਂ ਗੁਣਾਂ (ਜਾਗ੍ਰਤ, ਸੁਪਨ ਤੇ ਸੁਖਮਤਿ) ਤੋਂ ਉਚੀ ਅਵਸਥਾ, ਸਾਂਤ ਅਵਸਥਾ। 2. ਚੌਥੀ। 1. fourth stage of mental evolution, fourth state of bliss. 2. fourth.
ਉਦਾਹਰਨਾ:
1. ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥ Raga Gaurhee 5, Thitee, 3 Salok:1 (P: 297).
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥ (ਸਹਜ ਅਵਸਥਾ ਵਾਲਾ ਗੁਣ). Raga Malaar 3, 9, 2:2 (P: 1260).
2. ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥ (ਅਰਥ ª'ਤੁਰੀਆ' ਅਵਸਥਾ ਕੀਤੇ ਜਾਂਦੇ ਹਨ). Raga Aaasaa 5, 2, 2:4 (P: 370).

Mahan Kosh Encyclopedia

ਸੰ. तुर्य्या- ਤੁਰਯਾ. ਨਾਮ/n. ਚੌਥੀ ਅਵਸਥਾ. ਉਹ ਹਾਲਤ, ਜੋ ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਹੈ. ਅਰਥਾਤ- ਗ੍ਯਾਨਦਸ਼ਾ. “ਤੁਰੀਆ ਸੁਖ ਪਾਇਆ.” (ਮਃ ੩ ਵਾਰ ਗੂਜ ੧) “ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ.” (ਗਉ ਥਿਤੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits