Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧumā. 1. ਦਿਸਨ ਨੂੰ ਖਰਬੂਜੇ ਵਰਗਾ ਪਰ ਵਿਚੋਂ ਕੌੜਾ ਫਲ, ਕੌੜ ਤੁੰਮਾ। 2. ਤੁਸੀਂ ਹੀ। 1. colocynth, bitter gourd. 2. only you, thou alone.
ਉਦਾਹਰਨਾ:
1. ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥ Raga Maajh 1, Vaar 21, Salok, 1, 1:1 (P: 147).
2. ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਲਤੇ ॥ Raga Gaurhee 5, 135, 1:1 (P: 209).

SGGS Gurmukhi-English Dictionary
[1. P. pro. 2. P. n.] 1. yours, 2. a bitter gourd
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਤੁਸੀਂ. ਤੁਮ ਲੋਗ. ਸ਼ੁਮਾ. “ਹਮਾ ਤੁਮਾ ਮੇਲੁ.” (ਵਾਰ ਆਸਾ) ਮਾ ਵ ਸ਼ੁਮਾ। 2. ਨਾਮ/n. ਤੁੰਬ. ਕੌੜਤੁੰਮਾ. ਇੰਦ੍ਰਾਯਨ. “ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ.” (ਮਃ ੧ ਵਾਰ ਮਾਝ) ਦੇਖੋ- ਤੁੰਮਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits