Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧīrā. ਕੰਢੇ ਤੇ। bank, shore.
ਉਦਾਹਰਨ:
ਰਾਮ ਨਾਮ ਲਗਿ ਉਤਰੇ ਤੀਰਾ ॥ (ਕੰਢੇ ਲਗ ਜਾਏ ਭਾਵ ਪਾਰ ਹੋ ਜਾਏ). Raga Aaasaa, Kabir, 10, 4:2 (P: 478).

SGGS Gurmukhi-English Dictionary
[P. n.] Bank (of the river)
SGGS Gurmukhi-English Data provided by Harjinder Singh Gill, Santa Monica, CA, USA.

English Translation
n.m. shoulder piece of shirt.

Mahan Kosh Encyclopedia

(ਤੀਰਾਹ) ਸਰਹੱਦੀ ਹੱਦ (N. W. F. P.) ਤੇ ਪੇਸ਼ਾਵਰ ਤੋਂ ਪਰੇ ਇੱਕ ਪਹਾੜੀ ਇਲਾਕ਼ਾ, ਜੋ ਖ਼ੈਬਰ ਪਾਸ ਅਤੇ ਖ਼ਾਨਕੀ ਘਾਟੀ ਦੇ ਵਿਚਕਾਰ ਹੈ. ਇਸ ਵਿੱਚ ਓਰਕਜ਼ਈ ਅਤੇ ਅਫ਼ਰੀਦੀ ਪਠਾਣ ਬਹੁਤ ਕਰਕੇ ਆਬਾਦ ਹਨ. ਇਸ ਵਿੱਚ ਬਾੜਾ ਦਰਿਆ ਵਹਿਂਦਾ ਹੈ. ਸਨ ੧੮੯੭ ਦੀ ਤੀਰਾ ਦੀ ਲੜਾਈ ਭਾਰਤ ਵਿੱਚ ਪ੍ਰਸਿੱਧ ਹੈ। 2. ਫ਼ਾ. ਵਿ. ਕਾਲਾ. ਸ੍ਯਾਹ. ਦੇਖੋ- ਤੀਰਾ ਦਿਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits