Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧisā-i-o. ਪਿਆਸ, ਤ੍ਰਿਖਾ। thirst. ਉਦਾਹਰਨ: ਸੋ ਸੰਚਉ ਜਿਤੁ ਭੂਖ ਤਿਸਾਇਓ ॥ Raga Todee 5, 16, 3:1 (P: 715).
|
SGGS Gurmukhi-English Dictionary |
[Var.] From Tisā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਿਸਾਇਆ, ਤਿਸਾਈ, ਤਿਸਾਏ) ਵਿ. ਤ੍ਰਿਸ਼ਾਤੁਰ. ਪ੍ਯਾਸਾ. ਤ੍ਰਿਸ਼ਨਾ ਵਾਲੀ. ਪ੍ਯਾਸੇ. “ਸੋ ਸੰਚਿਓ ਜਿਤੁ ਭੂਖ ਤਿਸਾਇਓ.” (ਟੋਡੀ ਮਃ ੫) “ਪ੍ਰਭੁਦਰਸਨ ਕਉ ਹਉ ਫਿਰਤ ਤਿਸਾਈ.” (ਗਉ ਮਃ ੫) “ਰਸਨ ਰਸਾਏ ਨਾਮ ਤਿਸਾਏ.” (ਧਨਾ ਛੰਤ ਮਃ ੧) 2. ਪ੍ਯਾਸ ਦੀ ਜਲਨ. ਦਾਝ. “ਤਿਸ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ.” (ਮਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|