Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧis-hi. 1. ਉਸ ਨੂੰ। 2. ਉਸ ਦੇ/ਦੀ/ਦਾ। 3. ਉਸ ਵਿਚ। 1. him. 2. his, to him. 3. in it.
ਉਦਾਹਰਨਾ:
1. ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥ Raga Sireeraag 5, 78, 3:3 (P: 45).
2. ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥ Raga Maajh 1, Vaar 22, Salok, 2, 1:6 (P: 148).
ਤਿਸਹਿ ਭਲਾਈ ਨਿਕਟਿ ਨ ਆਵੈ ॥ Raga Gaurhee 5, Sukhmanee 12, 3:8 (P: 278).
ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥ Raga Jaitsaree 5, 4, 1:2 (P: 700).
3. ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥ Raga Malaar 3, 1, 4:3 (P: 1258).

.

© SriGranth.org, a Sri Guru Granth Sahib resource, all rights reserved.
See Acknowledgements & Credits