Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧilochan. 13ਵੀਂ ਸਦੀ ਦਾ ਵੰਸ਼ ਕੁਲ ਦਾ ਮਹਾਰਾਸ਼ਟਰ ਦਾ ਕਬੀਰ ਜੀ ਦਾ ਸਮਕਾਲੀ ਇਕ ਭਗਤ ਜਿੰਨ੍ਹਾਂ ਦੇ ਸਿਰੀ ਰਾਗ, ਗੂਜਰੀ ਤੇ ਧਨਾਸਰੀ ਰਾਗਾਂ ਵਿਚ 4 ਸ਼ਬਦ ਦਰਜ ਹਨ। Bhagat Trilochan, 13th century Bhagat who was contemporary of Bhagat Kabir.
ਉਦਾਹਰਨ:
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ Raga Raamkalee, Naamdev, 1, 4:1 (P: 972).

SGGS Gurmukhi-English Dictionary
[P. n.] Ti (three) + locana (eyes), three eyed god, Shiva
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਤ੍ਰਿਲੋਚਨ. ਨਾਮ/n. ਤਿੰਨ ਹਨ ਲੋਚਨ (ਨੇਤ੍ਰ) ਜਿਸ ਦੇ, ਸ਼ਿਵ। 2. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. “ਨਾਮਦੇਵ ਕਬੀਰ ਤਿਲੋਚਨ.” (ਮਾਰੂ ਰਵਿਦਾਸ) ਦੇਖੋ- ਤ੍ਰਿਲੋਚਨ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits