Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧimar. ਹਨੇਰਾ, ਅਗਿਆਨ। ignorance, darkness.
ਉਦਾਹਰਨ:
ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੇ ਤਿਮਰ ਅਗਿਆਨੁ ਅਧੇਰੁ ਚੁਕਾਇਆ ॥ Raga Goojree3, Vaar 11, Salok, 3, 1:4 (P: 512).

SGGS Gurmukhi-English Dictionary
[Sk. P. n.] Darkness
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. तिमिर. ਨਾਮ/n. ਅੰਧੇਰਾ। 2. ਅੱਖਾਂ ਦਾ ਇੱਕ ਰੋਗ, ਜਿਸ ਤੋਂ ਧੁੰਧਲਾ ਦਿਖਾਈ ਦਿੰਦਾ ਹੈ ਅਥਵਾ- ਕੁਝ ਭੀ ਨਜਰ ਨਹੀਂ ਆਉਂਦਾ. ਦੇਖੋ- ਉੱਲ, ਅੰਧਨੇਤ੍ਰਾ ਅਤੇ ਮੋਤੀਆਬਿੰਦ। 3. ਭਾਵ- ਅਗ੍ਯਾਨ. ਵਿਵੇਕਦ੍ਰਿਸ਼੍ਟਿ ਦਾ ਅਭਾਵ. “ਨਯਨ ਕੇ ਤਿਮਰ ਮਿਟਹਿ ਖਿਨੁ.” (ਸਵੈਯੇ ਮਃ ੪ ਕੇ) “ਤਿਮਰ ਅਗਿਆਨ ਅੰਧੇਰੁ ਚੁਕਾਇਆ.” (ਮਃ ੩ ਵਾਰ ਬਿਲਾ) “ਤਿਮਰ ਅਗਿਆਨੁ ਗਵਾਇਆ ਗੁਰਗਿਆਨੁ ਅੰਜਨੁ ਗੁਰਿ ਪਾਇਆ ਰਾਮ.” (ਵਡ ਛੰਤ ਮਃ ੪) 4. ਦੇਖੋ- ਤੇਜਬਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits