Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧinī. ਉਨ੍ਹਾਂ ਨੇ। they. ਉਦਾਹਰਨ: ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ Raga Sireeraag 3, 34, 2:1 (P: 26).
|
Mahan Kosh Encyclopedia |
ਪੜਨਾਂਵ/pron. ਉਨ੍ਹਾਂ ਨੇ. ਤਿਨ੍ਹਾਂ ਨੇ. “ਤਿਨੀ ਜਨਮ ਜੂਐ ਹਾਰਿਆ.” (ਅਨੰਦੁ) 2. ਤਿੰਨੀ. ਤੇਹਾਂ ਨੇ। 3. ਤਿਤਨੀ. ਉਤਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|